Bikram Majithia ਦਾ ਮਖੌਲ ਭਰਿਆ ਭਾਸ਼ਣ, ਮੇਰਾ ਤਾਂ ਵਿਆਹ ਵੀ ਨੀ ਹੁੰਦਾ ਸੀ, ਸੰਗ ਗਈ wife Ganieve Kaur |

2022-08-19 1

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਕਾਥੂਨੰਗਲ ਵਿੱਚ ਭਾਸ਼ਣ ਦਿੰਦਿਆਂ ਆਪਣੀ ਪਤਨੀ ਗਨੀਵ ਕੌਰ ਨੂੰ ਹੀ ਮਖੌਲ ਵਿਚ ਕਈ ਕੁਝ ਸੁਣਾ ਗਏ ਉਹਨਾਂ ਕਿਹਾ ਕਿ ਚੋਣਾਂ ਤਾਂ ਭਾਵੇਂ ਭਗਵਾਨ ਜਿੱਤੀ ਹੈ ਪਰ ਵੋਟਾਂ ਭੈਣਾਂ ਨੇ ਮੇਰੇ ਨਾ 'ਤੇ ਹੀ ਪਾਈਆਂ ਹਨ। ਇਸ ਦੇ ਨਾਲ ਹੀ ਉਹਨਾਂ ਆਪਣੇ ਵਿਆਹ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦਾ ਵਿਆਹ ਵੀ ਬੜੀ ਮੁਸ਼ਕਿਲ ਦੇ ਨਾਲ ਹੋਇਆ ਸੀ। #BikramMajithia #GaneevKaur #BabaBudhaSashibji